Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāḏẖārī. ਆਸਰੇ ਸਹਿਤ/ਧੀਰਜ ਵਾਲੀ ਹੋ ਗਈ । supported, felt comforted. ਉਦਾਹਰਨ: ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥ (ਪ੍ਰੇਮ ਦੇ ਆਸਰੇ/ਸਹਿਤ ਹੋਈ). Raga Maajh 5, 11, 4:3 (P: 98).
|
|