Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāḏik. ਸਿਦਕ ਰਖਣ ਵਾਲਾ, ਸਚਾ। men of faith/truth.
ਉਦਾਹਰਨ:
ਪੀਰ ਪੈਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥ Raga Aaasaa 1, 33, 2:2 (P: 358).

SGGS Gurmukhi-English Dictionary
[Var.] From Sādaka
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅ਼ [صادِق] ਸਾਦਿਕ਼. ਵਿ. ਸਿਦਕ਼ ਰੱਖਣ ਵਾਲਾ. ਸ਼੍ਰੱਧਾਵਾਨ. “ਪੀਰ ਪੇਕਾਂਬਰ ਸਾਲਿਕ ਸਾਦਿਕ.” (ਆਸਾ ਮਃ ੧) 2. ਸੱਚਾ। 3. ਨਾਮ/n. ਮੁਹ਼ੰਮਦ ਜਾਫ਼ਰ ਇਮਾਮ ਦਾ ਨਾਉਂ, ਜੋ ਸਨ ੮੩ ਹਿਜਰੀ ਵਿੱਚ ਪੈਦਾ ਹੋਇਆ ਅਤੇ ੧੪੮ ਵਿੱਚ ਮੋਇਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits