Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāḏan. 1. ਸਵਾਦ। 2. ਦਰਬਾਨ, ਦਵਾਰਪਾਲ, ਰਥ ਦਾ ਸਵਾਰ (ਮਹਾਨਕੋਸ਼); ਘਰ (ਸ਼ਬਦਾਰਥ)। 1. relishes. 2. gate keeper; mansion.
ਉਦਾਹਰਨਾ:
1. ਰਾਜਨ ਭਾਗਨ ਹੁਕਮਨੁ ਸਾਦਨ ॥ Raga Aaasaa 5, 143, 2:1 (P: 406).
2. ਰਾਜ ਮਾਲ ਸਾਦਨ ਦਰਬਾਰ ॥ Raga Bhairo 5, 8, 3:1 (P: 1137).

SGGS Gurmukhi-English Dictionary
[Sk. n.] House, place
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਬਟਣਾ. ਉਦਵਰਤਨ. “ਭੌਨ ਮੇ ਬਸਾਇ ਤਨ ਸਾਦਨ ਮਲਾਇ ਸੁਭ.” (ਨਾਪ੍ਰ) 2. ਸੰ. सादिन्- ਸਾਦਿਨ. ਵਿ. ਹਾਥੀ ਦਾ ਸਵਾਰ। 3. ਘੋੜੇ ਦਾ ਸਵਾਰ। 4. ਰਥ ਦਾ ਸਵਾਰ. “ਰਾਜ ਨ ਭਾਗ ਨ ਹੁਕਮ ਨ ਸਾਦਨ.” (ਆਸਾ ਮਃ ੫) “ਰਾਜ ਮਾਲ ਸਾਦਨ ਦਰਬਾਰ.” (ਭੈਰ ਮਃ ੫) 5. ਅ਼ [سادن] ਦਰਬਾਨ. ਦ੍ਵਾਰਪਾਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits