Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāthī-arẖā. ਸੰਗੀ। companion, associate, comrades. ਉਦਾਹਰਨ: ਸਾਥੀਅੜਾ ਪ੍ਰਭੁ ਏਕੁ ਦੂਸਰ ਨਾਹਿ ਕੋਇ ॥ Raga Jaitsaree 5, Chhant 2, 3:1 (P: 704).
|
Mahan Kosh Encyclopedia |
(ਸਾਥੀ) ਸੰ. सार्थिन्- ਸਾਰਥੀ. ਵਿ. ਉਹੀ ਅਰਥ (ਪ੍ਰਯੋਜਨ) ਰੱਖਣ ਵਾਲਾ। 2. ਸੰਗੀ. “ਓਤੈ ਸਾਥਿ ਮਨੁਖ ਹੈ.” (ਸ੍ਰੀ ਮਃ ੫) “ਜਾ ਸਾਥੀ ਉਠਿ ਚਲਿਆ, ਤਾ ਧਨ ਖਾਕੂ ਰਾਲਿ.” (ਸ੍ਰੀ ਮਃ ੫) “ਸਾਥੀਅੜਾ ਪ੍ਰਭੁ ਏਕੁ.” (ਜੈਤ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|