Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sājẖī. 1. ਸਾਂਝੀ ਕਰਦੀ ਹੈ। 2. ਭਾਈਵਾਲ। 3. ਸਾਂਝ, ਭਾਈਵਾਲੀ। 1. shares. 2. partner. 3. partnership.
ਉਦਾਹਰਨਾ:
1. ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ Raga Sorath 4, Vaar 12, Salok, 3, 1:1 (P: 647).
2. ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥ Raga Maaroo 5, Vaar 21:7 (P: 1102).
3. ਜੇ ਗੁਣ ਸਾਝੀ ਗੁਰ ਸਿਉ ਕਰੇ ਨਿਤ ਨਿਤ ਸੁਖੁ ਪਾਈ ॥ Raga Gaurhee 4, 48, 3:3 (P: 166).

SGGS Gurmukhi-English Dictionary
[Var.] From Sājha
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸਾਂਝੀ) ਵਿ. ਸਾਂਝ ਵਾਲੀ. ਸ਼ਰਾਕਤ ਸਹਿਤ। 2. ਨਾਮ/n. ਸ਼ਰਾਕਤ. ਸਾਂਝ. “ਗੁਣਸਾਝੀ ਤਿਨ ਸਿਉ ਕਰੀ.” (ਮਃ ੪ ਵਾਰ ਸੋਰ) 3. ਇੱਕ ਦੇਵੀ. ਨਵਦੁਰਗਾ ਦਾ ਸਾਂਝਾ ਰੂਪ ਇਸਤ੍ਰੀਆਂ ਨੇ ਕਲਪ ਕੇ ਇਹ ਨਾਮ ਰੱਖਿਆ ਹੈ. ਦੇਖੋ- ਅਹੋਈ। 4. ਵਿ. ਸਾਂਝ ਵਾਲਾ. ਹਿੱਸੇਦਾਰ. “ਕਰਿ ਸਾਝੀ ਹਰਿਗੁਣ ਗਾਵਾ.” (ਵਡ ਮਃ ੪) ਸਾਂਝੀ ਤੋਂ ਭਾਵ- ਹਰਿਜਨ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits