Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāje. 1. ਬਣਾਏ, ਸਿਰਜੇ। 2. ਰਚੇ। 3. ਪੈਦਾ ਕਰੇ। 4. ਬਣਾਵੇ। 1. created; built. 2. wrote, made. 3, brought into being, fashioned. 4. makes.
ਉਦਾਹਰਨਾ:
1. ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ Japujee, Guru Nanak Dev, 21:14 (P: 4).
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥ Raga Sireeraag 1, Asatpadee 1, 4:1 (P: 53).
ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ (ਪੈਦਾ ਕਰੇ). Raga Aaasaa 1, Vaar 24, Salok, 2, 2:1 (P: 475).
2. ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥ Raga Aaasaa 1, Patee, 9:1 (P: 432).
3. ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ ॥ Raga Vadhans 5, Chhant 3, 4:5 (P: 578).
4. ਜਿਸਹਿ ਨਿਵਾਜੇ ਗੁਰਮੁਖਿ ਸਾਜੇ ॥ Raga Maaroo 5, Solhaa 10, 14:1 (P: 1082).

.

© SriGranth.org, a Sri Guru Granth Sahib resource, all rights reserved.
See Acknowledgements & Credits