Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sājanrẖā. ਅਖਰੀ ਅਰਥ ਸਜਨਤਾ ਵਾਲਾ (ਮਹਾਨਕੋਸ਼) ਭਲੇ ਗੁਣਾਂ ਦਾ ਸੁਆਮੀ, ਪਿਆਰਾ ਸੱਜਣ (ਦਰਪਣ) ਭਾਵ ਪ੍ਰਭੂ। friend, companion.
ਉਦਾਹਰਨ:
ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥ Raga Raamkalee 5, Chhant 1, 1:1 (P: 924).

Mahan Kosh Encyclopedia

ਸਜਨ ਸ਼ਬਦ ਦੇ ਅੰਤ ੜਾ ਪ੍ਰਤ੍ਯਯ ਦਾ ਅਰਥ ਵਾਨ (ਵਾਲਾ) ਹੈ. ਸੱਜਨਤਾ ਵਾਲਾ. ਦੇਖੋ- ੜਾ. “ਸਾਜਨੜਾ ਮੇਰਾ ਸਾਜਨੜਾ.” (ਰਾਮ ਛੰਤ ਮਃ ੫) 2. ਮਿਤ੍ਰ. ਦੋਸ੍ਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits