Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sājnā. 1. ਪਿਆਰਿਆ, ਮਿਤਰਾ। 2. ਮਿੱਤਰ। 3. ਪਤੀ। 1. O beloved! O friend!. 2. friends, companions. 3. mate, husband, spouse.
ਉਦਾਹਰਨਾ:
1. ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ ॥ Raga Gaurhee 4, Karhalay, 1, 9:1 (P: 234).
2. ਪੇਖੈ ਸਗਲ ਸ੍ਰਿਸਟਿ ਸਾਜਨਾ ॥ Raga Gaurhee 5, Sukhmanee 3, 6:8 (P: 266).
3. ਘਰਿ ਆਇਅੜੈ ਸਾਜਨਾ ਤਾ ਧਨ ਖਰੀ ਸਰਸੀ ਰਾਮ ॥ Raga Soohee 1, 3, 2:1 (P: 765).

Mahan Kosh Encyclopedia

ਕ੍ਰਿ. ਸ੍ਰਿਜਨ. ਰਚਣਾ. ਬਣਾਉਣਾ. “ਪੀਠਾ ਪਕਾ ਸਾਜਿਆ.” (ਵਾਰ ਮਾਰੂ ੨ ਮਃ ੫) “ਤੁਧੁ ਆਪੇ ਧਰਤੀ ਸਾਜੀਐ.” (ਮਃ ੪ ਵਾਰ ਸ੍ਰੀ) 2. ਸੰਬੋਧਨ. ਹੇ ਸਾਜਨ! “ਸਾਜਨਾ ਸੰਤ ਆਉ.” (ਕਾਨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits