Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sācha-u. 1. ਸਦਾ ਸਥਿਰ, ਅਬਿਨਾਸ਼ੀ, ਸਚਾ ਸੁਆਮੀ (ਪ੍ਰਭੂ)। 2. ਸਚਾਈ। 1. eternal, ever lasting, True Lord. 2. truth.
ਉਦਾਹਰਨਾ:
1. ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ ॥ (ਸਦਾ ਸਥਿਰ ਰਹਿਣ ਵਾਲਾ). Raga Sireeraag 1, 2, 4:2 (P: 54).
ਸਾਚਉ ਦੂਰਿ ਨ ਜਾਣੀਐ ਅੰਤਰਿ ਹੈ ਸੋਈ ॥ (ਅਬਿਨਾਸ਼ੀ ਪ੍ਰਭੂ). Raga Aaasaa 1, Asatpadee 19, 3:1 (P: 421).
2. ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥ Raga Sireeraag 1, 3, 1:3 (P: 54).
ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥ Raga Sireeraag 1, Asatpadee 3, 7:1 (P: 55).

Mahan Kosh Encyclopedia

ਵਿ. ਸਤ੍ਯਰੂਪ. ਸੱਚਾ. “ਸਾਚਉ ਠਾਕੁਰ ਸਾਚੁ ਪਿਆਰਾ.” (ਧਨਾ ਅ: ਮਃ ੧) 2. ਅਵਿਨਾਸ਼ੀ. “ਸਾਚਉ ਤਖਤ ਗੁਰੂ ਰਾਮਦਾਸੈ.” (ਸਵੈਯੇ ਮਃ ੪ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits