Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sākẖi-ā. ਵਾਂਗ। like.
ਉਦਾਹਰਨ:
ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥ Raga Maaroo, Kabir, 4, 1:1 (P: 1103).

Mahan Kosh Encyclopedia

ਦੇਖੋ- ਸਾਖਾ। 2. ਨਾਮ/n. ਸਾਕ੍ਸ਼੍ਯ. ਗਵਾਹੀ. ਸ਼ਹਾਦਤ। 3. ਮਿਸਾਲ. ਦ੍ਰਿਸ਼੍ਟਾਂਤ. ਨਜ਼ੀਰ. “ਉਦਕ ਸਮੁੰਦ ਸਲਲ ਕੀ ਸਾਖਿਆ.” (ਮਾਰੂ ਕਬੀਰ) ਸਮੁੰਦਰ ਦੇ ਪਾਣੀ ਵਿੱਚ ਉਪਜੇ ਹੋਏ ਤਰੰਗ ਦੀ ਮਾਨਿੰਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits