Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sākṯī. ਸ਼ਕਤੀ ਦੇ ਪੂਜਾਰੀਆਂ, ਮਾਇਆ ਦੇ ਉਪਾਸ਼ਕਾਂ। worshippers of Skati cult, mammon-worshippers, materialists. ਉਦਾਹਰਨ: ਸਾਕਤੀ ਪਾਪ ਕਰਿਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥ Raga Soohee 4, 10, 5:1 (P: 734).
|
|