Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sākṯā. 1. ਸ਼ਕਤੀ ਦਾ ਪੂਜਾਰੀ, ਮਾਇਆ ਦਾ ਉਪਾਸ਼ਕ। 2. ਮਨਮੁਖ । 1. worshipper of Skati cult, mammon-worshipper, materialist. 2. self-willed, self-oriented. ਉਦਾਹਰਨਾ: 1. ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥ (ਮਾਇਆਧਾਰੀ, ਸ਼ਕਤੀ ਦੇ ਪੂਜਕ). Raga Sireeraag 1, 19, 1:2 (P: 21). 2. ਇਕਿ ਭਰਮਿ ਭੂਲੇ ਸਾਕਤਾ ਬਿਨੁ ਗੁਰ ਅੰਧ ਅੰਧਾਰ ॥ (ਮਨਮੁਖ). Raga Maalee Ga-orhaa 5, 1, 3:1 (P: 986).
|
|