Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sā-i-r. 1. ਸ਼ਾਇਰ, ਕਵੀ। 2. ਸਮੁੰਦਰ, ਜਲ ਨਿਧਿ। 3. ਸਰੋਵਰ। 1. poet, bard. 2. ocean, sea. 3. tank, reservoir.
ਉਦਾਹਰਨਾ:
1. ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥ Raga Sireeraag 1, Asatpadee 1, 2:2 (P: 53).
2. ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿ ਸੁਕ ॥ Raga Maajh 1, Vaar 23, Salok, 1, 1:2 (P: 148).
3. ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥ Raga Maaroo 1, Solhaa 16, 2:3 (P: 1036).
ਉਦਾਹਰਨ:
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥ Raga Tukhaaree 1, Baarah Maahaa, 10:5 (P: 1108).

SGGS Gurmukhi-English Dictionary
[P. n.] Sea, ocean
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਡਿੰਗ. ਸਮੁੰਦਰ. (ਸਿੰਧੀ. ਸਾਇਰੁ. ਸੰ. ਸਾਗਰ) “ਸਾਇਰ ਸਪਤ ਭਰੇ ਜਲ ਨਿਰਮਲਿ.” (ਪ੍ਰਭਾ ਮਃ ੧) ਦੇਖੋ- ਸਤਸਰ ੩ ਅਤੇ ਸਪਤਸਰ. “ਸਾਇਰ ਭਰੇ ਕਿ ਸੁਕ?” (ਮਃ ੧ ਵਾਰ ਮਾਝ) “ਵਿਚਿ ਉਪਾਏ ਸਾਇਰਾ ਤਿਨਾ ਭੀ ਰੋਜੀ ਦੇਇ.” (ਮਃ ੨ ਵਾਰ ਰਾਮ ੧) 2. ਝੀਲ. ਸਰ. “ਸਾਇਰ ਭਰ ਸੁ ਭਰ.” (ਤੁਖਾ ਬਾਰਹਮਾਹਾ) 3. ਸ਼ਤਦ੍ਰਵ (ਸਤਲੁਜ) ਅਤੇ ਨਦੀ ਲਈ ਭੀ ਸਾਇਰ ਸ਼ਬਦ ਵਰਤਿਆ ਹੈ. ਯਥਾ- “ਛੋਡ ਦੀਓ ਤਬ ਥਾਂ ਨਿਰਮੋਹ ਕੋ ਪਾਰ ਭਏ ਜਬ ਸਾਇਰ ਤੀਰਾ.” (ਗੁਰੁਸੋਭਾ) 4. ਅ਼ [شاعر] ਸ਼ਾਅ਼ਰ. ਸ਼ਿਅ਼ਰ (ਛੰਦ) ਰਚਣ ਵਾਲਾ ਕਵਿ. “ਜੇ ਸਉ ਸਾਇਰ ਮੇਲੀਐ ਤਿਲੁ ਨ ਪੁਜਾਵਹਿ ਰੋਇ.” (ਸ੍ਰੀ ਅ: ਮਃ ੧) “ਨਾਨਕ ਸਾਇਰ ਇਵ ਕਹਿਆ.” (ਆਸਾ ਪਟੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits