Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sā-i. 1. ਓਹੀ (ਮਹਾਨਕੋਸ਼ ਇਥੇ ਅਰਥ 'ਸੌਣ' ਦੇ ਕਰਦਾ ਹੈ)। 2. ਓਹੋ ਜਿਹੀ; ਹਮੇਸ਼ਾਂ। 1. (only) that, she (alone). 2. same; ever, always.
ਉਦਾਹਰਨਾ:
1. ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥ Raga Tilang 1, 4, 4:5 (P: 722).
2. ਮੇਰਾ ਪਿਰੁ ਰੀਸਾਲੂ ਸੰਗਿ ਸਾਇ ॥ Raga Basant 1, 6, 1:2 (P: 1169).
ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ ॥ Raga Saarang 5, 21, 2:2 (P: 1208).

SGGS Gurmukhi-English Dictionary
[P. adv.] Together
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜਨਾਂਵ/pron. ਸੈਵ. ਉਹੀ. ਵਹੀ. “ਸੁੰਦਰਿ ਸਾਇ ਸਰੂਪ ਬਿਚਖਣਿ.” (ਤਿਲੰ ਮਃ ੧) 2. ਸਾਂਈਂ. ਸ੍ਵਾਮੀ. “ਸੁਖਦਾਤਾ ਹਰਿ ਪ੍ਰਾਨਸਾਇ.” (ਸਾਰ ਮਃ ੫) ਪ੍ਰਾਣਪਤਿ ਸੁਖਦਾਤਾ। 3. ਸੰ. ਸ਼ਾਯ. ਨਾਮ/n. ਸੌਣਾ. ਲੇਟਣਾ. “ਮੇਰਾ ਪਿਰੁ ਰੀਸਾਲੂ ਸੰਗਿ ਸਾਇ.” (ਬਸੰ ਮਃ ੧) 4. ਸੰ. सायम्- ਸਾਯੰ. ਸੰਝ. ਆਥਣ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits