Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



Mahan Kosh Encyclopedia

ਸਹ-ਆਧਾਰ. ਓਟ. ਆਸਰਾ. ਪਨਾਹ. “ਸੰਤਸਹਾਰ ਗੁਰੂ ਰਾਮਦਾਸ.” (ਸਵੈਯੇ ਮਃ ੪ ਕੇ) “ਸੰਤਸਹਾਰਤ ਸ੍ਯਾਮ ਕੇ ਪਾਇ.” (ਕ੍ਰਿਸਨਾਵ) 2. ਸੰ. (सम्-हृ) ਵਿਨਾਸ਼। 3. ਲੈ (ਲਯ). ਲੀਨ। 4. ਸੰਬੰਧ. ਤਅ਼ੱਲੁਕ. “ਉਲਟੀ ਲੇ ਸਕਤਿ ਸਹਾਰੰ.” (ਰਾਮ ਕਬੀਰ) ਸ਼ਕਤਿ (ਮਾਇਆ) ਦੇ ਸੰਬੰਧ ਤੋਂ ਪਰਤਕੇ। 5. ਸੰ. सहार. ਅੰਬ. ਆਮ੍ਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits