Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
{243} ਨਾਮ/n. ਸੰਸਕ੍ਰਿਤ, ਪਾਲੀ ਅਤੇ ਪ੍ਰਾਕ੍ਰਿਤ ਤੋਂ ਬਣੀ ਹੋਈ ਇੱਕ ਭਾਸ਼ਾ, ਜਿਸ ਦਾ ਨਾਉਂ “ਗਾਥਾ” ਭੀ ਹੈ. ਇਸੇ ਵਿੱਚ “ਸਲੋਕ ਸਹਸਕ੍ਰਿਤੀ” ਲਿਖੇ ਗਏ ਹਨ. ਦੇਖੋ- ਗਾਥਾ ੫. Footnotes: {243} सहस्रधा कृर्तियस्या सा सहसकृतिः
Mahan Kosh data provided by Bhai Baljinder Singh (RaraSahib Wale);
See https://www.ik13.com
|
|