Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sasurā. ਸਹੁਰਾ। father-in-law. ਉਦਾਹਰਨ: ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ ॥ Raga Raamkalee 5, Vaar 13, Salok, 5, 2:1 (P: 963).
|
Mahan Kosh Encyclopedia |
(ਸਸੁਰ) ਸੰ. श्वशुर- ਸ਼੍ਵਸ਼ੁਰ. ਆਸ਼ੁ-ਅਸ਼. ਜੋ ਆਸ਼ੁ (ਛੇਤੀ) ਅਸ਼ੁ (ਫੈਲ ਜਾਂਦਾ ਹੈ). ਭਾਵ- ਆਦਰ ਲਾਇਕ ਹੁੰਦਾ ਹੈ. ਸਹੁਰਾ. ਵਹੁਟੀ ਦਾ ਪਿਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|