Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sasaṯ. ਸਸਤੀ (ਸ਼ਬਦਾਰਥ, ਛਾਏ ਸੰਥਿਆ, ਦਰਪਣ), (ਸੰ.) ਪ੍ਰਸੰਸਾਯੋਗ, ਪ੍ਰਸੰਸਿਤ। cheap, low priced; commendable, appreciable.
ਉਦਾਹਰਨ:
ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥ Raga Aaasaa 5, 125, 1:2 (P: 402).

SGGS Gurmukhi-English Dictionary
[P. n.] (from Sasatā) cheap
SGGS Gurmukhi-English Data provided by Harjinder Singh Gill, Santa Monica, CA, USA.

English Translation
n.f. cheapness, fall in prices, depression.

Mahan Kosh Encyclopedia

ਵਿ. ਸਸਤਾ. ਦੇਖੋ- ਸਹਘਾ। 2. ਸੰ. शस्त- ਸ਼ਸ੍ਤ. ਪ੍ਰਸ਼ੰਸਿਤ. ਸਲਾਹਿਆ. ਲਾਇਕ ਤਾਰੀਫ਼. “ਸਸਤ ਵਖਰ ਤੂੰ ਘਿੰਨਹਿ ਨਾਹੀ.” (ਆਸਾ ਮਃ ੫) ਭਾਵ- ਉੱਤਮ ਵਪਾਰ ਨਹੀਂ ਕਰਦਾ। 3. ਪ੍ਰਸੰਨ. ਖ਼ੁਸ਼। 4. ਕੱਟਿਆ ਹੋਇਆ. ਟੁਕੜੇ ਟੁਕੜੇ ਕੀਤਾ। 5. ਫ਼ਾ. [شصت] ਸ਼ਸ੍ਤ. ਸੱਠ. ਸ਼ਸ਼੍ਟਿ. ਦੇਖੋ- ਅੰ. Sixty। 6. ਉਹ ਅੰਗੂਠੀ, ਜੋ ਅਕਬਰ ਪਾਤਸ਼ਾਹ ਵੱਲੋਂ “ਦੀਨ ਇਲਾਹੀ” ਮੰਨਣ ਵਾਲਿਆਂ ਨੂੰ ਦਿੱਤੀ ਜਾਂਦੀ ਸੀ. ਦੇਖੋ- Vincent Smith’s “Akbar.” p. 217.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits