Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saverā. 1. ਸੁਵਖਤੇ। 2. ਛੇਤੀ। 1. at opportune time. 2. quickly, as learly as possible.
ਉਦਾਹਰਨਾ:
1. ਹਿਰਦੈ ਨਾਮੁ ਸਮ੍ਹ੍ਹਾਰਿ ਸਵੇਰਾ ॥ Raga Soohee Ravidas, 5, 2:4 (P: 794).
2. ਓਇ ਭੀ ਲਾਗੇ ਕਾਢੁ ਸਵੇਰਾ ॥ Raga Soohee Ravidas, 3, 2:2 (P: 794).

Mahan Kosh Encyclopedia

ਨਾਮ/n. ਤੜਕਾ. ਭੋਰ. ਪ੍ਰਾਤਹਕਾਲ. ਸੁਬਹਿ। 2. ਕ੍ਰਿ. ਵਿ. ਪਹਿਲੇ. “ਹਿਰਦੈ ਰਾਮ ਕੀ ਨ ਜਪਹਿ ਸਵੇਰਾ?” (ਸੋਰ ਕਬੀਰ) ਮਰਨ ਤੋਂ ਪਹਿਲਾਂ ਰਾਮ ਕਿਉਂ ਨਾ ਜਪਹਿਂ। 3. ਛੇਤੀ. ਫੌਰਨ. “ਉਇ ਭੀ ਲਾਗੇ ਕਾਢ ਸਵੇਰਾ.” (ਸੂਹੀ ਰਵਿਦਾਸ) ਨਜ਼ਦੀਕੀ ਸੰਬੰਧੀ ਭੀ ਕਹਿਣ ਲੱਗੇ ਕਿ ਮੁਰਦੇ ਨੂੰ ਛੇਤੀ ਘਰੋਂ ਕੱਢੋ। 4. ਸੁਵੇਲਾ. ਚੰਗਾ ਸਮਾਂ. “ਜਨਮ ਕ੍ਰਿਤਾਰਥ ਸਫਲ ਸਵੇਰਾ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits