Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Savārai. 1. ਸਵਾਈ (ਨਿੰਦ੍ਰਾ ਵਿਚ) ਰੱਖਦਾ ਹੈ। 2. ਸਵਾਰਦਾ ਹੈ। 3. ਸਵੇਰੇ। 4. ਸਵਾਰਦਾ ਹੈ, ਰਾਸ ਕਰਦਾ/ਪੂਰੇ ਕਰਦਾ ਹੈ। 5. ਸਫਲ ਕਰੇ। 6. ਠੀਕ ਕਰ। 7. ਰਖ ਲਵੇ। 8. ਸ਼ੰਗਾਰੇ। 1. keeps you asleep, puts to slumber. 2. redeems, reforms. 3. morning. 4. accomplish, serves. 5. embellish. 6. arranging. 7. protects, saves, preserves. 8. adorn, beautify.
ਉਦਾਹਰਨਾ:
1. ਜਾਹਿ ਸਵਾਰੈ ਸਾਝ ਬਿਆਲ ॥ Raga Gaurhee 1, 11, 3:1 (P: 154).
2. ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ Raga Gaurhee 5, Sukhmanee 18, 1:9 (P: 286).
3. ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥ Raga Aaasaa 1, Asatpadee 22, 6:2 (P: 422).
4. ਪਸੂ ਮਰੈ ਦਸ ਕਾਜ ਸਵਾਰੈ ॥ Raga Gond, Kabir, 2, 1:2 (P: 870).
5. ਜੀਵਤ ਮਰੈ ਮਰਿ ਮਰਣੁ ਸਵਾਰੈ ॥ Raga Basant 3, 9, 1:1 (P: 1174). 6. ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ ॥ Raga Saarang 5, 10, 1:2 (P: 1205).
7. ਆਦਿ ਜੁਗਾਦਿ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ॥ Raga Saarang 5, 68, 1:2 (P: 1217).
8. ਓਹੁ ਮਾਂਗ ਸਵਾਰੈ ਬਿਖੈ ਕਉ ਓਹੁ ਸਿਮਰੈ ਹਰਿ ਨਾਮੁ ॥ (ਠੀਕ ਕਰਦੀ ਹੈ, ਸਿੰਗਾਰਦੀ ਹੈ). Salok, Kabir, 160:2 (P: 1373).

Mahan Kosh Encyclopedia

ਦੇਖੋ- ਸਵਾਰਨਾ। 2. ਦੇਖੋ- ਬਿਆਲ ੩। 3. ਕ੍ਰਿ. ਵਿ. ਸਵੇਰੇ. ਭੋਰ ਸਮੇਂ. “ਕਵਿ ਸ੍ਯਾਮ ਕਹੈ ਦੋਊ ਸਾਂਝ ਸਵਾਰੈ.” (ਕ੍ਰਿਸਨਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits