Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Savāri-ā. 1. ਸਿਧੇ ਰਾਹ ਪਾਇਆ। 2. ਰਾਸ ਕੀਤਾ। 3. ਸਿਰਜ ਕੇ। 4. ਸ਼ਿੰਗਾਰਿਆ; ਵਡਿਆਈ ਦਿਤੀ। 1. put on the right path. 2. set right, reformed, reclaimed. 3. created, adjusted. 4. embellished, adorned, bedecked.
ਉਦਾਹਰਨਾ:
1. ਦ੍ਰਿਸ਼ਟਿ ਧਾਰਿ ਅਪਨਾ ਦਾਸੁ ਸਵਾਰਿਆ ॥ (ਸਿਧੇ ਰਾਹ ਪਾਇਆ). Raga Maajh 5, 46, 4:1 (P: 108).
2. ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥ Raga Sireeraag 5, Chhant 3, 5:3 (P: 81).
3. ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਉਚ ਸਵਾਰਿਆ ਜੀਉ ॥ Raga Maajh 5, 10, 1:3 (P: 97).
4. ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥ Raga Sireeraag 5, 95, 1:2 (P: 51).
ਪਾਰਬ੍ਰਹਮਿ ਸਾਜਿ ਸਵਾਰਿਆ ॥ (ਸੁਹਣਾ ਬਣਾਇਆ). Raga Sorath 5, 74, 1:1 (P: 727).
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ (ਵਡਿਆਈ ਦਿਤੀ). Raga Raamkalee, Balwand & Sata, Vaar 7:1 (P: 968).

.

© SriGranth.org, a Sri Guru Granth Sahib resource, all rights reserved.
See Acknowledgements & Credits