Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarūp(i). ਸੁੰਦਰ, ਸੋਹਣੀ। beautious. ਉਦਾਹਰਨ: ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥ Raga Aaasaa 5, 12, 1:1 (P: 374).
|
Mahan Kosh Encyclopedia |
(ਸਰੂਪੀ) ਸੰ. सुरूपिन्. ਵਿ. ਸੁੰਦਰ ਰੂਪ ਵਾਲਾ. ਖੂਬਸੂਰਤ। 2. ਸੁਰੂਪਾ. ਸੁੰਦਰ ਰੂਪ ਵਾਲੀ. “ਅਬ ਕੀ ਸਰੂਪਿ ਸੁਜਾਨਿ ਸੁਲਖਨੀ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|