Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sarīr(u). 1. ਸਰੀਰ। 2. ਜੀਵਨ। 3. ਪ੍ਰਾਣੀ, ਮਨੁੱਖ। 4. ਸਰੀਰ ਦੀ ਅਪਣਤ। 5. ਸਰੀਰਿਕ ਤੌਰ ਤੇ। 1. body. 2. life. 3. humanbeing. 4. physical-ego. 5. physically.
ਉਦਾਹਰਨਾ:
1. ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥ Raga Sireeraag 3, 45, 2:1 (P: 31).
2. ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥ (ਜੀਵਨ). Raga Jaitsaree 4, 6, 3:1 (P: 698).
ਪੁੰਨ ਦਾਨ ਕਾ ਕਰੈ ਸਰੀਰੁ ॥ (ਜੀਵਨ). Salok 1, 17:2 (P: 1411).
3. ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥ (ਜੀਵ). Raga Bilaaval 3, 1, 1:2 (P: 796).
4. ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥ Salok, Kabir, 31:2 (P: 1366).
5. ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥ Salok, Kabir, 62:1 (P: 1367).

.

© SriGranth.org, a Sri Guru Granth Sahib resource, all rights reserved.
See Acknowledgements & Credits