Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sarīk. ਸ਼ਰੀਕਾ ਕਰਨ ਵਾਲੇ, ਵਿਰੋਧੀ। rivals.
ਉਦਾਹਰਨ:
ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥ Raga Sireeraag 5, Asatpadee 29, 4:3 (P: 73).

SGGS Gurmukhi-English Dictionary
[n.] (from Ara. Sharīka) partner, associate
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅ਼. [شرِیک] ਸ਼ਰੀਕ. ਨਾਮ/n. ਸ਼ਿਰਕ (ਹਿੱਸਾ) ਰੱਖਣ ਵਾਲਾ। 2. ਜੋ ਆਪਣੇ ਤਾਈਂ ਤੁੱਲ ਜਾਣੇ. “ਤਿਸ ਕਾ ਸਰੀਕ ਕੋ ਨਹੀ.” (ਮਃ ੩ ਵਾਰ ਵਡ) 3. ਸੰ. ਸ਼੍ਰੀਕ. ਵਿ. ਸ਼ੋਭਾ ਵਾਲਾ। 4. ਸੁੰਦਰ। 5. ਪੰਜਾਬੀ ਵਿੱਚ ਸਾਕ ਸਬੰਧੀ ਲਈ ਭੀ ਇਹ ਸ਼ਬਦ ਵਰਤੀਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits