Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sarī. 1. (ਸਿਧ) ਹੋਣਾ, (ਪੂਰਾ) ਹੋਣਾ। 2. ਤੀਰਾਂ ਨਾਲ। 3. ਬਣ ਆਈ, ਹੋ ਸਕੀ। 1. turned out, worked out. 2. arrows. 3. succeeded.
ਉਦਾਹਰਨਾ:
1. ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥ (ਚੰਗੀ ਗੱਲ ਹੋਈ). Raga Sireeraag 1, 11, 1:1 (P: 18).
2. ਮਹਾ ਨਾਦ ਕੁਰੰਕ ਮੋਹਿਓ ਬੋਧਿ ਤੀਖਨ ਸਰੀ ॥ Raga Kedaaraa 5, 9, 2:1 (P: 1121).
3. ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥ Raga Malaar Ravidas, 2, 2:2 (P: 1293).

SGGS Gurmukhi-English Dictionary
[P. v.] (from Saranā) past, happened
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਦੀ. ਦੇਖੋ- ਸਰਿ ੩। 2. ਦੇਖੋ- ਸਰਣਾ. “ਭਲੀ ਸਰੀ ਜਿ ਉਬਰੀ.” (ਸ੍ਰੀ ਮਃ ੧) 3. ਲੋਹੇ ਦੀ ਸੀਖ. “ਸਰੀ ਸਾਰ ਕੀ ਜਨੁ ਇਹ ਬਾਢੀ.” (ਗੁਪ੍ਰਸੂ) 4. ਸਰ (ਬਾਣਾਂ) ਨਾਲ. ਤੀਰੋਂ ਸੇ. “ਬੇਧਿ ਤੀਖਨ ਸਰੀ.” (ਕੇਦਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits