Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sari-ā. ਵਗਦਾ ਹੈ । flows. ਉਦਾਹਰਨ: ਤਿਸੁ ਭਾਣਾ ਤਾ ਥਲ ਸਿਰਿ ਸਰਿਆ ॥ Raga Bhairo 5, 23, 3:2 (P: 1142).
|
Mahan Kosh Encyclopedia |
ਵਿ. ਸ੍ਰਿਜਿਆ. ਬਣਾਇਆ. ਰਚਿਆ। 2. ਸਰੋਵਰ (ਤਾਲ) ਹੋਇਆ. “ਤਿਸੁ ਭਾਣਾ ਤਾ ਥਲਿ ਸਿਰਿ ਸਰਿਆ.” (ਭੈਰ ਮਃ ੫) 3. ਦੇਖੋ- ਸਰਣਾ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|