Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sarāf. 1. ਰੁਪੈ ਆਦਿ ਦੀ ਪਰਖ ਕਰਨ ਵਾਲਾ, ਰੁਪੈ ਪੈਸੇ ਦਾ ਅਦਲ ਬਦਲ ਕਰਨ ਵਾਲਾ। 2. ਖੋਟੇ ਖਰੇ ਦਾ ਪਾਰਖੂ ਅਰਥਾਤ ਪ੍ਰਭੂ (ਭਾਵ)। 1. jeweller, assayer. 2. one who judge the counterfiet/bogus/forged coins (God).
ਉਦਾਹਰਨਾ:
1. ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ ॥ Raga Sorath 1, Asatpadee 2, 8:1 (P: 636).
ਉਦਾਹਰਨ:
ਨਦਰਿ ਸਰਾਫ ਵੰਨੀ ਸਚੜਾਇਆ ॥ (ਗੁਰੂ ਰੂਪ ਸਰਾਫ). Raga Maaroo 5, Solhaa 3, 16:2 (P: 1074).
2. ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥ Raga Maajh 1, Vaar 18ਸ, 2, 1:8 (P: 146).

SGGS Gurmukhi-English Dictionary
[P. n.] Goldsmith, jeweler
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸਰਾਪ। 2. ਅ਼. [صرّاف] ਸੁੱਰਾਫ਼. ਨਾਮ/n. ਸਰਫ਼ (ਅਦਲ ਬਦਲ) ਕਰਨ ਵਾਲਾ. ਰੁਪਯਾ ਪੈਸਾ ਪਰਖਣ ਅਤੇ ਵਟਾਂਦਰਾ ਕਰਨ ਵਾਲਾ. ਨਕਦੀ ਦਾ ਵਪਾਰ ਕਰਨ ਵਾਲਾ. “ਜੇ ਹੋਵੇ ਨਦਰ ਸਰਾਫ ਕੀ ਬਹੁੜਿ ਨ ਪਾਈ ਤਾਉ.” (ਮਃ ੨ ਵਾਰ ਮਾਝ) ਇਸ ਥਾਂ ਸਰਾਫ ਤੋਂ ਭਾਵ- ਸਤਿਗੁਰੂ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits