Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sarāpī. ਜਿਸ ਨੂੰ ਸਰਾਪ ਦਿੱਤਾ ਜਾਵੇ। cursed, condemned.
ਉਦਾਹਰਨ:
ਦਰਿ ਭ੍ਰਸਟ ਸਰਾਪੀ ਨਾਮ ਬੀਨੁ ॥ Raga Basant 1, Asatpadee 2, 3:2 (P: 1188).

English Translation
adj.f. accursed, damned.

Mahan Kosh Encyclopedia

(ਸਰਾਪਿਆ) ਦੇਖੋ- ਸਰਾਪ। 2. ਵਿ. ਸ਼ਾਪਿਤ. ਸ਼ਪ੍ਤ. ਸਰਾਫਿਆ ਹੋਇਆ. “ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ.” (ਮਃ ੪ ਵਾਰ ਗਉ ੧) “ਦਰ ਭ੍ਰਸਟ ਸਰਾਪੀ ਨਾਮ ਬੀਨ.” (ਬਸੰ ਅ: ਮਃ ੧) ਨਾਮ ਬਿਨਾ ਜੋ ਹਨ, ਓਹ ਕਰਤਾਰ ਦੇ ਦਰੋਂ ਪਤਿਤ ਅਤੇ ਸਰਾਫੇ ਹੋਏ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits