Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sarāpi-ā. ਫਿਟਕਾਰਿਆ। cursed.
ਉਦਾਹਰਨ:
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥ Raga Gaurhee 4, Vaar 12:9 (P: 306).

English Translation
adj.m. accursed, damned.

Mahan Kosh Encyclopedia

(ਸਰਾਪੀ) ਦੇਖੋ- ਸਰਾਪ। 2. ਵਿ. ਸ਼ਾਪਿਤ. ਸ਼ਪ੍ਤ. ਸਰਾਫਿਆ ਹੋਇਆ. “ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ.” (ਮਃ ੪ ਵਾਰ ਗਉ ੧) “ਦਰ ਭ੍ਰਸਟ ਸਰਾਪੀ ਨਾਮ ਬੀਨ.” (ਬਸੰ ਅ: ਮਃ ੧) ਨਾਮ ਬਿਨਾ ਜੋ ਹਨ, ਓਹ ਕਰਤਾਰ ਦੇ ਦਰੋਂ ਪਤਿਤ ਅਤੇ ਸਰਾਫੇ ਹੋਏ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits