Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saras. 1. ਸਹਿਤ ਰਸ ਦੇ, ਆਨੰਦ ਦਾਇਕ। 2. ਖੁਸ਼ ਹੋ, ਖਿੜਨਾ। 1. sweet, pleasant. 2. be happy, delightful.
ਉਦਾਹਰਨਾ:
1. ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ Raga Raamkalee 5, Rutee Salok, 2:1 (P: 927).
2. ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥ Raga Tukhaaree 1, Baarah Maahaa, 9:1 (P: 1108).

SGGS Gurmukhi-English Dictionary
[P. adj.] Happy, delighted
SGGS Gurmukhi-English Data provided by Harjinder Singh Gill, Santa Monica, CA, USA.

English Translation
(1) adj. juicy, watery, fresh, palatable, delicious, sweet, luscious pleasing, attractive. (2) v. form. Nominative of ਸਰਸਣਾ.

Mahan Kosh Encyclopedia

ਸੰ. ਵਿ. ਸ-ਰਸ. ਰਸ (ਜਲ) ਸਹਿਤ. ਸਜਲ। 2. ਕਾਵ੍ਯ ਦੇ ਨੌ ਰਸਾਂ ਸਹਿਤ। 3. ਰਸਨਾ ਕਰਕੇ ਗ੍ਰਹਣ ਯੋਗ੍ਯ ਛੀ ਰਸਾਂ ਸਹਿਤ। 4. ਆਨੰਦ ਸਹਿਤ. ਆਨੰਦ ਦਾਇਕ. “ਰੁਤ ਆਈਲੇ ਸ ਰਸ ਬਸੰਤ ਮਾਹ.” (ਬਸੰ ਮਃ ੧) “ਗਾਵਹਿਂ ਸ ਰਸ{285} ਬਸੰਤ ਕਮੋਦਾ.” (ਰਾਗਮਾਲਾ) 5. ਸੰ. सदृश- ਸਦ੍ਰਿਸ਼. ਤੁੱਲ. ਜੇਹਾ. “ਆਪਨ ਸਰਸ ਕੀਅਉ ਨ ਜਗਤ ਕੋਈ.” (ਸਵੈਯੇ ਮਃ ੪ ਕੇ) 6. ਸੰ. सहर्ष- ਸਹਰਸ਼. ਖ਼ੁਸ਼. ਪ੍ਰਸੰਨ. “ਸਿਖ ਸੰਤ ਸਭਿ ਸਰਸੇ ਹੋਏ.” (ਸੋਰ ਮਃ ੫) 7. ਪ੍ਰਾ. ਅਧਿਕ. ਜਾਦਾ. ਬਹੁਤ। 8. ਛੱਪਯ ਦਾ ਇੱਕ ਭੇਦ, ਜਿਸ ਵਿੱਚ ੩੬ ਗੁਰੁ ਅਤੇ ੮੦ ਲਘੁ ਹੁੰਦੇ ਹਨ.

Footnotes:
{285} ਅਰਥਗ੍ਯਾਨ ਰਹਿਤ ਪਾਠੀਏ ਸਰਸ ਅਤੇ ਸ ਰਸ ਵਿੱਚ ਭੇਦ ਨਹੀਂ ਕਰ ਸਕਦੇ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits