Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarvar(i). ਸਰੋਵਰ, ਝੀਲ, ਤਲਾ। tank, lake. ਉਦਾਹਰਨ: ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥ Raga Aaasaa 1, 12, 1:2 (P: 352). ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥ (ਤਲਾ). Raga Aaasaa, Kabir, 15, 2:1 (P: 479).
|
|