Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarbaᴺgnā. ਸਾਰਾ ਅੰਗਾਂ ਵਿਚ, ਸਭ ਵਿਚ। prevading everywhere, permeating all. ਉਦਾਹਰਨ: ਭਰਮ ਭੀਤਿ ਖੋਈ ਗੁਰਿ ਪੂਰੈ ਏਕੁ ਰਵਿਆ ਸਰਬੰਗਨਾ ॥ Raga Maaroo 5, Solhaa 9, 8:3 (P: 1080).
|
Mahan Kosh Encyclopedia |
ਸੰ. सर्वाङगिन्. ਸਰਵ ਅੰਗ ਪੂਰਣ. ਕਿਸੇ ਪੱਖ ਵਿੱਚ ਜੋ ਕਮ ਨਹੀਂ. “ਏਕ ਰਵਿਆ ਸਰਬੰਗਨਾ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|