Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samhāle. 1. ਖਿਆਲ ਰਖਦਾ ਹੈ, ਸੰਭਾਲਦਾ ਹੈ। 2. ਯਾਦ ਰੱਖ। 3. ਸਿਮਰ ਕੇ। 1. take care of. 2. remember, cherishing. 3. contemplating, meditataing.
ਉਦਾਹਰਨਾ:
1. ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਹ੍ਹਾਲੇ ॥ Raga Aaasaa 1, Sodar, 1, 1:1 (P: 347).
ਸਭਸੈ ਨੋ ਕਿਰਪਾਲੁ ਸਮ੍ਹ੍ਹਾਲੇ ਸਾਹਿ ਸਾਹਿ ॥ Raga Raamkalee 5, Vaar 9:7 (P: 962).
2. ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ॥ Raga Aaasaa 5, 93, 1:2 (P: 394). 3. ਪਿਰ ਸਚੇ ਤੇ ਸਦਾ ਸੁਹਾਗਣਿ ਗੁਰ ਕਾ ਸਬਦੁ ਸਮ੍ਹ੍ਹਾਲੇ ॥ Raga Soohee 3, Salok 2, 1:2 (P: 754).

.

© SriGranth.org, a Sri Guru Granth Sahib resource, all rights reserved.
See Acknowledgements & Credits