Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samhāli-ā. 1. ਸੰਭਾਲ ਕਰਨੀ। 2. ਸਿਮਰਨ ਕੀਤਾ। 3. ਸਿਮਰਨ। 1. takes care. 2, meditated, contemplated. 3. contemplation. ਉਦਾਹਰਨਾ: 1. ਅਪਣਾ ਦਾਸੁ ਆਪਿ ਸਮ੍ਹ੍ਹਾਲਿਆ ॥ Raga Basant 5, 14, 2:2 (P: 1184). 2. ਸਚਾ ਸਤਿਗੁਰੁ ਸੇਵਿ ਸਚੁ ਸਮ੍ਹ੍ਹਾਲਿਆ ॥ Raga Malaar 1, Vaar 14:1 (P: 1484). 3. ਜਪੁ ਤਪੁ ਸੰਜਮੁ ਨਾਮੁ ਸਮ੍ਹ੍ਹਾਲਿਆ ॥ Raga Parbhaatee 5, Asatpadee 3, 4:3 (P: 1348).
|
|