Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samhāl(i). 1. ਯਾਦ ਕਰ, ਸਿਮਰ। 2. ਸੰਭਾਲ ਕੇ। 3. ਆਪਣਾ ਬਣਾ ਲੈ, ਅਪਣਾ ਲੈ (ਭਾਵ)। 4. ਯਾਦ ਰਖ। 5. ਚੇਤੇ ਰਖ। 1. meditate, contemplate. 2. take care. 3. own. 4. remember. 5. think of, remember.
ਉਦਾਹਰਨਾ:
1. ਬਾਂਧਾ ਛੂਟੈ ਨਾਮੁ ਸਮ੍ਹ੍ਹਾਲਿ ॥ Raga Aaasaa 1, 3, 2:2 (P: 412).
2. ਸਾਰਿ ਸਮ੍ਹ੍ਹਾਲਿ ਸਰਬ ਸੁਖ ਦੀਏ ਆਪਿ ਕਰੈ ਪ੍ਰਤਿਪਾਲਾ ॥ Raga Soohee 5, 52, 2:2 (P: 748).
ਸਾਰਿ ਸਮ੍ਹ੍ਹਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥ Raga Malaar 5, 2, 1:2 (P: 1266).
3. ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਹ੍ਹਾਲਿ ॥ Raga Soohee 3, Vaar 1, Salok, 3, 2:1 (P: 785).
4. ਤਜਿ ਕੂੜੁ ਕਟੁੰਬ ਹਉਮੈ ਬਿਖੁ ਤ੍ਰਿਸ਼ਨਾ ਚਲਣੁ ਰਿਦੈ ਸਮ੍ਹ੍ਹਾਲਿ ॥ Raga Malaar 3, 4, 1:2 (P: 1258).
5. ਸਾਈ ਜਾਇ ਸਮ੍ਹ੍ਹਾਲਿ ਜਿਥੈ ਹੀ ਤਉ ਵੰਞਣਾ ॥ Salok, Farid, 58:2 (P: 1381).

.

© SriGranth.org, a Sri Guru Granth Sahib resource, all rights reserved.
See Acknowledgements & Credits