Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samhārī. ਯਾਦ ਕਰਦਾ ਹਾਂ। remember, cherish. ਉਦਾਹਰਨ: ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਹ੍ਹਾਰੀ ॥ Raga Aaasaa 5, 122, 2:1 (P: 401). ਕਿਆ ਗੁਣ ਤੇਰੋ ਸਾਰਿ ਸਮ੍ਹ੍ਹਾਰੀ ॥ (ਸੰਭਾਲਾਂ, ਹਿਰਦੇ ਵਿਚੇ ਸਮਾਵਾਂ). Raga Bilaaval 5, 109, 2:1 (P: 826).
|
|