Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samai. 1. ਸਮੇਂ, ਵੇਲੇ। 2. ਮੌਕੇ, ਅਵਸਰ ਤੇ। 3. ਲੀਨ ਹੋਏ (ਮਹਾਨਕੋਸ਼ ਨੇ ਇਥੇ ਸਮੈ ਦੇ ਅਰਥ 'ਸੋਂਦਾ ਹੈ' ਕੀਤੇ ਹਨ 'ਦਰਪਣ' ਸਮੈਂ ਦੇ ਅਰਥ 'ਹਰ ਸਮੇਂ' ਕਰਦਾ ਹੈ)। 1. at the time. 2. any time. 3. merge, blend; sleeps, takes rest; always.
ਉਦਾਹਰਨਾ:
1. ਮੇਘ ਸਮੈ ਮੋਰ ਨਿਰਤਿਕਾਰ ॥ Raga Basant 5, 2, 2:1 (P: 1180).
2. ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਵਾਬੁ ਨ ਹੋਇ ॥ Raga Saarang, Naamdev, 3, 1:2 (P: 1252).
3. ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥ (ਆਪ ਲੀਨ ਹੁੰਦਾ ਹੈ ਅਤੇ ਦੂਜਿਆਂ ਨੂੰ ਕਰਦਾ ਹੈ). Salok 4, 18:2 (P: 1423).

SGGS Gurmukhi-English Dictionary
[P. n.] (from Samā) time
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਸਮਯ (ਸਮਾ) ਵੇਲਾ. “ਏਕ ਸਮੈ ਮੋਕਉ ਗਹਿ ਬਾਂਧੈ.” (ਸਾਰ ਨਾਮਦੇਵ) 2. ਸ਼ਯਨ ਕਰਦਾ ਹੈ. ਸਵੈਂ. ਸੌਂਦਾ ਹੈ. “ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ.” (ਸਵਾ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits