Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samev. ਸਮਾਇਆ ਹੋਇਆ/ਸਮਾਂਦਾ ਹੈ। merge, absorbed. ਉਦਾਹਰਨ: ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ ॥ Salok Sehaskritee, Gur Arjan Dev, 67:1 (P: 1360).
|
SGGS Gurmukhi-English Dictionary |
[P. v.] (from Samāunā) merge, be absorbed
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਸੰਮਿਲਿਤ. ਸਮਾਇਆ ਹੋਇਆ. “ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ.” (ਸਹਸ ਮਃ ੫) ਪ੍ਰੇਮ ਵਿੱਚ ਮਸ੍ਤ ਹੋਏ ਚਰਣਾਂ ਵਿੱਚ ਸਮਾ ਗਏ ਹਨ. “ਸ੍ਰੀ ਗੁਰੁਦੇਵ ਸਮੇਵ ਸੁ ਸੰਗਤਿ.” (ਭਾਗੁ ਕ) 2. ਕ੍ਰਿ. ਵਿ. ਸ੍ਵਯਮੇਵ. ਆਪਹੀ. ਖ਼ੁਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|