Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samī-ā. ਸਮਾਨ ਰੂਪ ਵਿਚ ਵਿਆਪਕ, ਵਿਆਪਕ ਪੁਰਸ਼ (ਮਹਾਨ ਕੋਸ਼ ਇਸ ਦੇ ਅਰਥ 'ਨੇੜੇ' ਕਰਦੇ ਹਨ)। prevading Lord. ਉਦਾਹਰਨ: ਜਾ ਕਾ ਮੀਤੁ ਸਾਜਨੁ ਹੈ ਸਮੀਆ ॥ Raga Gaurhee 5, 102, 1:1 (P: 186).
|
SGGS Gurmukhi-English Dictionary |
[n. Sk.] Sama (equal) + P. îâ = living equally, everywhere, All Pervading i.e. God
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਸ਼ਮੀ 2. ਵਿ. ਸ਼ਾਂਤਮਨ. ਸ਼ਮ ਸਾਧਨ ਵਾਲਾ। 2. ਸੰ. ਸਮਯਾ. ਵ੍ਯ. ਮਧ੍ਯ. ਵਿੱਚ। 3. ਨੇੜੇ. “ਜਾਕਾ ਮੀਤ ਸਾਜਨ ਹੈ ਸਮੀਆ। ਤਿਸੁ ਜਨ ਕਉ ਕਹੁ ਕਾਕੀ ਕਮੀਆ?” (ਗਉ ਮਃ ੫) 4. ਸ੍ਵਾਮੀ ਦਾ ਰੂਪਾਂਤਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|