Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samāharẖā. ਅਨੰਦ, ਖੁਸ਼ੀ, (ਸੰ.) ਹੌਸਲਾ, ਧੀਰਜ (ਦਰਪਣ) ਅਨੰਦ ਸਹਿਤ (ਮਹਾਨਕੋਸ਼)। joy, spiritual peace, bliss.
ਉਦਾਹਰਨ:
ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ ॥ Raga Bilaaval 5, Chhant 1, 2:1 (P: 845).

Mahan Kosh Encyclopedia

(ਸਮਾਹਰਾ) ਸੰ. समाहृत- ਸਮਾਹ੍ਰਿਤ. ਸੰ-ਆਹ੍ਰਿਤ. ਵਿ. ਜਮਾ ਕੀਤਾ। 2. ਇੱਕ ਥਾਂ ਕੀਤਾ। 3. ਸ਼ਾਮਿਲ ਹੋਇਆ. “ਸੋ ਭਗਤਾਂ ਮਨਿ ਵੁਠਾ ਸਚਿ ਸਮਾਹਰਾ.” (ਵਾਰ ਗੂਜ ੨ ਮਃ ੫) 4. ਸ-ਉਮਾਹੜਾ. ਪ੍ਰਸੰਨ. ਆਨੰਦ ਸਹਿਤ. “ਭਇਆ ਸਮਾਹੜਾ ਹਰਿਰਤਨ ਵਿਸਾਹਾ.” (ਬਿਲਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits