Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samāhā. 1. ਪਹੁੰਚਾਉਣਾ। 2. ਸਮਾਈ ਹੋਈ, ਵਿਆਪਕ ਹੋਣੀ (ਸਮਾਧੀ ਸਥਿਤ, ਮਹਾਨਕੋਸ਼)। 1. provided. 2. merged, blended.
ਉਦਾਹਰਨਾ:
1. ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ ॥ Raga Saarang 5, Asatpadee 1, 4:2 (P: 1235).
ਪਹਿਲੋ ਦੇ ਤੈਂ ਰਿਜਕੁ ਸਮਾਹਾ ॥ Raga Maajh 5, Asatpadee 35, 6:1 (P: 130).
2. ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥ Raga Gaurhee 5, Sukhmanee 8, 4:3 (P: 273).
ਆਪੇ ਗੁਣ ਗਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥ Raga Sorath 4, 6, 1:2 (P: 606).

SGGS Gurmukhi-English Dictionary
[P. v.] (from Samāhanā) provide
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. समाहृत- ਸਮਾਹ੍ਰਿਤ. ਵਿ. ਜਮਾ ਕੀਤਾ. ਸੰਗ੍ਰਹੀਤ. ਇਕੱਠਾ ਕੀਤਾ. ਮੁਹੱਈਆ ਕੀਤਾ. “ਜੀਅ ਜੰਤ ਸਭਿ ਪਾਛੇ ਕਰਿਆ, ਪ੍ਰਿਥਮੇ ਰਿਜਕੁ ਸਮਾਹਾ.” (ਸਾਰ ਅ: ਮਃ ੫) “ਬ੍ਰਹਮਗਿਆਨੀ ਕੈ ਗਰੀਬੀ ਸਮਾਹਾ.” (ਸੁਖਮਨੀ) 2. ਸਮਾਇਆ. ਲੀਨ ਹੋਇਆ. “ਜਪਿ ਨਾਨਕ ਭਗਤ ਸਮਾਹਾ.” (ਸੋਰ ਮਃ ੪) 3. ਦੇਖੋ- ਸਮਾਹਿਤ. “ਆਪੇ ਗੁਣ ਗਾਵਾਇਦਾ ਪਿਆਰਾ, ਆਪੇ ਸਬਦਿ ਸਮਾਹਾ.” (ਸੋਰ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits