Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samāvā. 1. ਲੀਨ। 2. ਪ੍ਰਵੇਸ਼ ਕਰਦਾ ਹੈ। 3. ਸਮਾਏ ਹੋਏ। 1. absorbed. 2. enters. 3. contained. ਉਦਾਹਰਨਾ: 1. ਨਾਨਕ ਸਾਚੇ ਸਾਚਿ ਸਮਾਵਾ ॥ Raga Gaurhee 4, 22, 4:4 (P: 158). 2. ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥ (ਸਮਾ ਜਾਏ, ਰਲ ਕੇ ਮੁਕ ਜਾਵੇ). Raga Gaurhee, Kabir, Baavan Akhree, 22:3 (P: 341). 3. ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥ (ਸਮਾਏ ਮੰਨਦਾ ਹਾਂ). Raga Tukhaaree 1, Baarah Maahaa, 15:4 (P: 1109).
|
|