Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samāv-hi. 1. ਖਚਿਤ, ਰੁਝੇ ਹੋਏ; ਮਹਿਦੂਦ (ਸ਼ਬਦਾਰਥ)। 2. ਲੀਨ ਹੋਣ। 1. sinks, permeates. 2. absorbed, engrossed. ਉਦਾਹਰਨਾ: 1. ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥ Raga Sireeraag 4, Vaar 16, Salok, 3, 2:5 (P: 89). 2. ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥ (ਖਚਿਤ, ਰੁਝੇ ਹੋਏ). Raga Gaurhee 1, 16, 1:2 (P: 156).
|
|