Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samāvan. ਸਮਾ ਜਾਣਾ, ਰਲ ਜਾਣਾ। merge, absorbed, blended; prevading.
ਉਦਾਹਰਨ:
ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥ (ਲੀਨ ਹੋ ਜਾਈਦਾ ਹੈ). Raga Dhanaasaree 5, 35, 1:2 (P: 680).
ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਰਪਤਿ ਬੀਠਾ ॥ (ਸਮਾ ਲੈਣ ਵਾਲਾ). Raga Saarang 5, Asatpadee 1, 1:2 (P: 1235).

Mahan Kosh Encyclopedia

(ਸਮਾਵਨਾ) ਦੇਖੋ- ਸਮਾਉਣਾ. “ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ?” (ਵਾਰ ਬਸੰ) 2. ਜੋਤੀ ਜੋਤਿ ਸਮਾਉਣਾ. ਦੇਹ ਤ੍ਯਾਗਣਾ. “ਜਾਨ੍ਯੋ ਸਭਿਨ ਸਮਾਵਨ ਭਏ.” (ਗੁਪ੍ਰਸੂ) ਦੇਖੋ- ਜੋਤੀ ਜੋਤਿ ਸਮਾਉਣਾ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits