Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samāni-ā. 1. ਇਕੋ ਜਿਹਾ, ਵੇਖੋ ਸਮਾਨ। 2. ਸਮਾ ਗਿਆ, ਰਲ/ਮਿਲ ਗਿਆ। 3. ਫਸੇ ਰਹਿਣਾ। 1. equally contained, alike. 2. merged, blended. 3. engrossed, immersed.
ਉਦਾਹਰਨਾ:
1. ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥ Raga Aaasaa 5, Chhant 9, 3:3 (P: 458).
2. ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥ Raga Aaasaa ਧਨਾ 1, 4:2 (P: 487).
ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥ Raga Tukhaaree 1, Baarah Maahaa, 15:2 (P: 1109).
3. ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ ॥ Raga Saarang 1, 2, 3:2 (P: 1197).

.

© SriGranth.org, a Sri Guru Granth Sahib resource, all rights reserved.
See Acknowledgements & Credits