Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samāgam. ਇਕੱਠ, ਸੰਗਤ। society, assembly. ਉਦਾਹਰਨ: ਏਕ ਪਲਕ ਸੁਖ ਸਾਧ ਸਮਾਗਮ ਕੋਇ ਬੈਕੂੰਠਹ ਪਾਏ ॥ Raga Saarang 5, 23, 1:2 (P: 1208).
|
English Translation |
n.m. function, celebration; gathering, reunion.
|
Mahan Kosh Encyclopedia |
(ਸਮਾਗ) ਸੰ. ਸਮਾਗਮ. ਸਮ੍-ਆ-ਗਮ. ਨਾਮ/n. ਮੇਲ. ਮਿਲਾਪ. ਸੰਯੋਗ. “ਏਕ ਪਲ ਸੁਖ ਸਾਧਸਮਾਗਮ ਕੋਟਿ ਬੈਕੁੰਠਹ ਪਾਏ.” (ਸਾਰ ਮਃ ੫) “ਮਿਲਿ ਸਾਧਸਮਾਗੈ.” (ਬਿਲਾ ਮਃ ੫) 2. ਆਗਮਨ. ਆਉਂਣਾ। 3. ਮੈਥੁਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|