Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samā-e. 1. ਵਸ ਗਏ, ਟਿਕ ਗਏ। 2. ਲੀਨ ਹੋਣਾ। 3. ਵਿਆਪਕ। 4. ਡੁਬ ਜਾਣਾ, ਸਮਾ ਜਾਣਾ, ਪੈਣਾ। 5. ਮੁਕਾ ਦੇਵੇ। 1. dwelled, enshrined. 2. merged, blended. 3. pervading. 4. sinks. 5. nipped, curtailed, finished.
ਉਦਾਹਰਨਾ:
1. ਦੁਖ ਨਾਠੇ ਸੁਖ ਆਇ ਸਮਾਏ ॥ Raga Gaurhee 5, 127, 3:1 (P: 191).
ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥ Raga Goojree 5, 19, 1:2 (P: 499).
2. ਗੁਰ ਕੈ ਸਬਦਿ ਸਦ ਰਹੈ ਸਮਾਏ ॥ Raga Maajh 3, Asatpadee 19, 5:2 (P: 120).
ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਿਜ ਸਮਾਏ ॥ Raga Gaurhee 3, 3, 1:2 (P: 245).
ਜਿਸ ਤੇ ਉਪਜੇ ਤਿਸੁ ਮਹਿ ਸਮਾਏ. Raga Gaurhee 5, Sukhmanee 14, 8:7 (P: 282).
3. ਅਲਖ ਅਭੇਉ ਹਰਿ ਰਹਿਆ ਸਮਾਏ ॥ Raga Maajh 3, Asatpadee 30, 2:1 (P: 127).
4. ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ ॥ Raga Aaasaa 1, Asatpadee 18, 5:1 (P: 420).
5. ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥ (ਮੁਕਾ ਦੇਵੇ). Raga Aaasaa 1, 16, 4:1 (P: 353).
ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥ (ਨਾਸ ਕਰ ਦਿੱਤਾ). Raga Maaroo 1, Solhay, 2, 6:3 (P: 1021).
ਤੀਨਿ ਸਮਾਏ ਏਕ ਕ੍ਰਿਤਾਰਥ ॥ (ਮੁਕ ਜਾਂਦੇ ਹਨ). Raga Parbhaatee 1, Asatpadee 6, 5:2 (P: 1345).

.

© SriGranth.org, a Sri Guru Granth Sahib resource, all rights reserved.
See Acknowledgements & Credits