Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samā-i-le. ਮੁਕਾ ਕੇ, ਰੋਕ ਕੇ। stilling, nipping. ਉਦਾਹਰਨ: ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥ (ਰੋਕ ਕੇ, ਮੁਕਾ ਕੇ). Raga Aaasaa 1, Asatpadee 15, 1:1 (P: 419).
|
|