Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samā-i-ṇ(u). 1. ਲੀਨ ਹੋਣ। 2. ਜਾਗ ਜੋ ਦੁੱਧ ਨੂੰ ਦਹੀ ਬਣਾਉਣ ਵਾਸਤੇ ਲਾਉਂਦੇ ਹਨ। 3. ਵਿਆਪਕ। 4. ਸਮੇਟ ਲੈ, ਸਮਾ ਲੈ। 1. absorbed, blended. 2. rennet, rennin, coagulant. 3. pervading. 4. merge, blend. ਉਦਾਹਰਨਾ: 1. ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ ॥ Raga Aaasaa 5, Chhant 11, 2:5 (P: 460). 2. ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥ Raga Soohee 1, 1, 1:2 (P: 728). 3. ਪੂਰਨ ਪੂਰਿ ਰਹੇ ਕਿਰਪਾ ਨਿਧਿ ਘਟਿ ਘਟਿ ਦਿਸਟਿ ਸਮਾਇਣੁ ॥ Raga Nat-Naraain 5, 7, 1:2 (P: 939). 4. ਗੁਰ ਸਬਦੀ ਹਰਿ ਭਜੁ ਸੁਰਤਿ ਸਮਾਇਣੁ ॥ Raga Bhairo 4, 1, 1:2 (P: 1134).
|
Mahan Kosh Encyclopedia |
(ਸਮਾਇਣ, ਸਮਾਇਨ) ਸਮਾਉਣ ਦੀ ਕ੍ਰਿਯਾ. ਸਮਾਉਣਾ। 2. ਨਾਮ/n. ਦੁੱਧ ਜਮਾਉਣ ਵਾਸਤੇ ਦਹੀਂ ਦੀ ਲਾਗ. ਜਾਮਣ. ਜਾਗ. “ਦੂਧੁ ਕਰਮ ਫੁਨਿ ਸੁਰਤਿ ਸਮਾਇਣੁ.” (ਸੂਹੀ ਮਃ ੧) 3. ਸ਼ਮਨ. ਵਿਨਾਸ਼. ਤਬਾਹੀ. “ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ.” (ਆਸਾ ਛੰਤ ਮਃ ੫) 4. ਸੰ. ਸ੍ਮਯਨ. ਹਾਸੀ. ਹਾਸ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|