Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samḏarsī. 1. ਇਕ ਨਜ਼ਰ ਨਾਲ ਵੇਖਣ ਵਾਲਾ। 2. ਇਕੋ ਦ੍ਰਿਸ਼ਟ ਨਾਲ ਵੇਖਣ ਵਾਲਾ (ਵਾਹਿਗੁਰੂ)। 1. impartial, looks upon all alike. 2. impartial Lord (Vaheguru). ਉਦਾਹਰਨਾ: 1. ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥ Raga Sireeraag 5 96, 2:2 (P: 51). 2. ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥ Raga Maaroo 1, Solhaa 8, 13:3 (P: 1028).
|
SGGS Gurmukhi-English Dictionary |
[Adj.] (from Sk. Samadarshin) seeing equally, regarding impartially
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. समदर्शिन्. ਵਿ. ਸਮਦ੍ਰਸ਼੍ਟਾ. ਇਕਸਾਰ ਸਭ ਨੂੰ ਦੇਖਣ ਵਾਲਾ. “ਸੋ ਸਮਦਰਸੀ ਤਤੁ ਕਾ ਬੇਤਾ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|